ਮਾਮਲਾ ਅੰਬਾਲਾ ਕੈਂਟ ਦੇ ਵਸ਼ਿਸ਼ਟ ਨਗਰ ਦਾ ਹੈ ਜਿੱਥੋਂ ਦੇ ਰਹਿਣ ਵਾਲੇ ਨਰਿੰਦਰ ਸਿੰਘ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਕਿ ਗਗਨਦੀਪ ਤੇ ਉਸਦੇ ਭਰਾ ਗਿੰਨੀ ਨੇ ਉਸਨੂੰ ਪਤਨੀ ਤੇ ਬੇਟੀ ਨਾਲ UK ਭੇਜਣ ਦੇ ਨਾਂ 'ਤੇ ਉਸ ਨਾਲ 2 ਲੱਖ ਦੀ ਠੱਗੀ ਕੀਤੀ ਹੈ | . . . #ambalapolice #ambala #punjabnews